ਸਾਲ 2020-21 ਲਈ ਵਿਦਿਆਰਥੀਆਂ ਦਾ ਵਜੀਫ਼ਾ ਅਪਲਾਈ ਕਰਨ ਸਬੰਧੀ ਜਾਣਕਾਰੀ
6ਵੀਂ ਤੋਂ 8ਵੀਂ ਜਮਾਤ ਲਈ ਚਲਦੀ ਰਾਜ ਵਿਦਿਅਕ ਵਜ਼ੀਫ਼ਾ ਸਕੀਮ ਅਤੇ ਇੰਸੈਂਟਿਵ ਟੂ ਗਰਲ ਚਾਈਲਡ (INGCS) ਸਾਲ 2019 ਤੋਂ ਸਰਕਾਰ ਵੱਲੋਂ ਬੰਦ ਕੀਤੀ ਜਾ ਚੁੱਕੀ ਹੈ। ਹਰ ਯੋਗ ਵਿਦਿਆਰਥੀ ਨੂੰ ਕੇਵਲ ਇੱਕ ਵਜ਼ੀਫ਼ਾ ਸਕੀਮ ਦਾ ਹੀ ਲਾਭ ਮਿਲੇਗਾ। ਕਿਸੇ ਵੀ ਵਿਦਿਆਰਥੀ ਨੂੰ ਦੋ ਜਾਂ ਵੱਧ ਸਕੀਮਾਂ ਲਈ ਅਪਲਾਈ ਨਾ ਕੀਤਾ ਜਾਵੇ। NMMS ਵਾਲੇ ਵਿਦਿਆਰਥੀ ਸਿਰਫ […]
Continue Reading