Class 6th : Computer Science (Chapter 1 to 4) MCQ’s

Education

Q:1ਟੋਪ ਬਟਨ ਜਿਸ ਦੇ ਆਇਕਨ ਵਿੱਚ ਡਾਇਮੰਡ ਸੇਪ ਵਿੱਚ ਲਾਇਨ ਹੁੰਦੀ ਹੈ______ ਟੂਲ ਹੁੰਦਾ ਹੈ।
Ans:1   a.) Paste   b.) Cut   c.) Copy   d.) Crop
Q:2______ਟੂਲ ਦੀ ਵਰਤੋਂ ਪੈਂਟਾਗਨ ਡਰਾਅ ਕਰਨ ਲਈ ਕੀਤੀ ਜਾਂਦੀ ਹੈ।
Ans:2   a.) ਟਰੈਂਗਲ   b.) ਰਿਕਟੈਂਗਲ   c.) ਪੈਂਟਾਗਨ   d.) ਹੈਕਸਾਗਨ
Q:3ਈਰੇਜਰ ਟੂਲ ਦੀ ਮਦਦ ਨਾਲ ਤਸਵੀਰ ਦੇ ਕਿਸੇ ਭਾਗ ਨੂੰ ਮਿਟਾਉਣ ਲਈ ਮਾਊਸ ਦਾ______ ਬਟਨ ਦੱਬਿਆਂ ਜਾਂਦਾ ਹੈ।
Ans:3   a.) Left   b.) Right   c.) Scroll   d.) None of these
Q:4ਜਦੋਂ ਮਾਊਸ ਦਾ ______ ਬਟਨ ਦੱਬਿਆ ਜਾਵੇ ਤਾਂ ਕਲਰ-2 ਦੀ ਵਰਤੋਂ ਕੀਤੀ ਜਾਂਦੀ ਹੈ।
Ans:4   a.) Left   b.) Right   c.) Scroll   d.) None of these
Q:5ਕਿਹੜੇ ਟੂਲ ਦੀ ਵਰਤੋਂ ਡੱਬਾ ਬਣਾਉਣ ਲਈ ਕੀਤੀ ਜਾਂਦੀ ਹੈ?
Ans:5   a.) ਰੈਕਟੈਗਲ ਟੂਲ   b.) ਰਿਕਟੈਗਲ ਟੂਲ   c.) ਸਰਕਲ ਟੂਲ   d.) ਇਹਨਾਂ ਵਿਚੋਂ ਕੋਈ ਨਹੀਂ
Q:6ਕਿਹੜੇ ਭਾਗ ਦੀ ਵਰਤੋਂ ਤਸਵੀਰ ਦੇ ਕਿਸੇ ਭਾਗ ਨੂੰ ਮਿਟਾਉਣ ਲਈ ਕੀਤੀ ਜਾਂਦੀ ਹੈ?
Ans:6   a.) ਬੁਰਸ਼   b.) ਈਰੇਜਰ   c.) ੳ ਅਤੇ ਅ ਦੋਵੇਂ   d.) ਇਨ੍ਹਾਂ ਵਿਚੋਂ ਕੋਈ ਨਹੀਂ
Q:7ਕਿਹੜਾ ਟੂਲ ਸਾਨੂੰ ਤਸਵੀਰ ਨੂੰ ਵੱਡਾ ਕਰਕੇ ਦੇਖਣ ਵਿਚ ਮਦਦ ਕਰਦਾ ਹੈ?
Ans:7   a.) Edit   b.) Crop   c.) Text   d.) Zoom
Q:8ਕਿਹੜੇ ਟੂਲ ਦੀ ਵਰਤੋਂ ਸੁਤੰਤਰ ਲਾਈਨ ਲਾਉਣ ਲਈ ਕੀਤੀ ਜਾਂਦੀ ਹੈ?
Ans:8   a.) ਈਰੇਜਰ   b.) ਯੂਮ   c.) ਪੈਨਸਿਲ   d.) ਕਰਾੱਪ
Q:9ਕਿਹੜੇ ਟੂਲ ਦੀ ਵਰਤੋਂ ਸਾਡੀ ਡਰਾਇੰਗ ਵਿੱਚ ਅੱਖਰ ਸ਼ਾਮਿਲ ਕਰਨ ਲਈ ਕੀਤੀ ਜਾਂਦੀ ਹੈ?
Ans:9   a.) Crop   b.) Text   c.) Edit   d.) None of these
Q:10ਕੰਪਿਊਟਰ ਹਾਰਡਵੇਅਰ ਅਤੇ ______ ਦਾ ਸੁਮੇਲ ਹੈ?
Ans:10   a.) ਸਾਫਟਵੇਅਰ   b.) ਐਪਲੀਕੇਸ਼ਨ   c.) ਪ੍ਰੋਸੈਸਰ   d.) ਉਪਰੋਕਤ ਸਾਰੇ
Q:11ਹਦਾਇਤਾਂ ਦੇ ਸਮੂਹ ਨੂੰ_______ ਕਿਹਾ ਜਾਂਦਾ ਹੈ?
Ans:11   a.) ਸਾਫਟਵੇਅਰ   b.) ਹਾਰਡਵੇਅਰ   c.) ਪ੍ਰੋਗ੍ਰਾਮ   d.) ਪਬਲੀਕੇਸ਼ਨ
Q:12ਪ੍ਰੋਗਰਾਮਾਂ ਦੇ ਸਮੂਹ ਨੂੰ_______ ਕਿਹਾ ਜਾਂਦਾ ਹੈ।
Ans:12   a.) ਸਾਫਟਵੇਅਰ   b.) ਹਾਰਡਵੇਅਰ   c.) ਪ੍ਰੋਗਰਾਮ   d.) ਐਪਲੀਕੇਸ਼ਨ
Q:13ਸਾਫਟਵੇਅਰ______ ਕਿਸਮਾਂ ਦੇ ਹੁੰਦੇ ਹਨ।
Ans:13   a.) 2   b.) 3   c.) 4   d.) 5
Q:14ਕੰਪਿਊਟਰ ______ ਤੋਂ ਬਿਨਾਂ ਨਹੀਂ ਚੱਲ ਸਕਦਾ ਹੈ।
Ans:14   a.) ਵਰਡ   b.) ਐਕਸੈੱਲ   c.) ਅਪਰੇਟਿੰਗ ਸਿਸਟਮ   d.) ਪਾਵਰ ਪੁਆਇੰਟ
Q:15ਸੀ.ਪੀ.ਯੂ ਦਾ ਕਿਹੜਾ ਭਾਗ ਬਾਕੀ ਸਾਰੇ ਭਾਗਾਂ ਜਿਵੇਂ ਪ੍ਰੋਸੈੱਸਰ, ਹਾਰਡ ਡਿਸਕ, ਰੈਮ ਆਦਿ ਨੂੰ ਜੋੜਦਾ ਹੈ?
Ans:15   a.) ਹਾਰਡਵੇਅਰ   b.) ਸਾਫਟਵੇਅਰ   c.) ਮਦਰਬੋਰਡ   d.) ਕੰਪਿਊਟਰ
Q:16ਕੰਪਿਊਟਰ ਦੇ ਕਿਹੜੇ ਭਾਗ ਨੂੰ ਛੂਹਿਆ ਨਹੀਂ ਜਾ ਸਕਦਾ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ?
Ans:16   a.) ਹਾਰਡਵੇਅਰ   b.) ਸਾਫਟਵੇਅਰ   c.) ੳ ਅਤੇ ਅ ਦੋਂਨੋਂ   d.) ਇਹਨਾਂ ਵਿਚੋਂ ਕੋਈ ਨਹੀਂ
Q:17ਕਿਸ ਕਿਸਮ ਦੇ ਸਾਫ਼ਟਵੇਅਰ ਵਧੇਰੇ ਮਹਿੰਗੇ ਹੁੰਦੇ ਹਨ?
Ans:17   a.) ਸਿਸਟਮ ਸਾਫਟਵੇਅਰ   b.) ਐਪਲੀਕੇਸ਼ਨ ਸਾਫਟਵੇਅਰ   c.) ੳ ਅਤੇ ਅ ਦੋਂਨੋਂ   d.) ਇਹਨਾਂ ਵਿਚੋਂ ਕੋਈ ਨਹੀਂ
Q:18ਸਾਫਟਵੇਅਰ ਦੀਆਂ ਕਿਹੜੀਆਂ ਦੋ ਕਿਸਮਾਂ ਹੁੰਦੀਆਂ ਹਨ?
Ans:18   a.) ਸਿਸਟਮ ਸਾਫਟਵੇਅਰ   b.) ਐਪਲੀਕੇਸ਼ਨ ਸਾਫਟਵੇਅਰ   c.) ੳ ਅਤੇ ਅ ਦੋਂਨੋਂ   d.) ਉਪਰੋਕਤ ਵਿੱਚੋਂ ਕੋਈ ਨਹੀਂ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.