Q:1 | _____ ਦੀ ਵਰਤੋਂ ਕੰਪਿਊਟਰ ਵਿੱਚ ਤਸਵੀਰਾਂ ਦਾਖਲ ਕਰਨ ਲਈ ਕੀਤੀ ਜਾਂਦੀ ਹੈ। |
Ans:1 | a.) ਹੈੱਡਫੋਨ b.) ਵੈੱਬ ਕੈਮਰਾ c.) ਸਪੀਕਰ d.) ਇਹਨਾਂ ਵਿਚੋਂ ਕੋਈ ਨਹੀਂ |
Q:2 | ਬਾਰ ਕੋਡ ਰੀਡਰ ਵਿੱਚ ______ ਲੱਗਿਆ ਹੁੰਦਾ ਹੈ। |
Ans:2 | a.) ਸੈਂਸਰ b.) ਲਾਈਟ c.) ਹੀਟ d.) ਮੈਗਨੈਟਿਕ |
Q:3 | ______ ਇੱਕ ਪੁਆਇੰਟਿੰਗ ਉਪਕਰਣ ਹੈ। |
Ans:3 | a.) ਹੈਡਫੋਨ b.) ਵੈੱਬ ਕੈਮਰਾ c.) ਮਾਊਸ d.) ਕੀ-ਬੋਰਡ |
Q:4 | ______ ਦੀ ਵਰਤੋਂ ਕੰਪਿਊਟਰ ਵਿੱਚ ਟੈਕਸਟ ਅਤੇ ਤਸਵੀਰਾਂ ਦਾਖਲ ਕਰਨ ਲਈ ਕੀਤੀ ਜਾਂਦੀ ਹੈ। |
Ans:4 | a.) ਪ੍ਰਿੰਟਰ b.) ਸਕੈਨਰ c.) ਸਪੀਕਰ d.) ਮਾਊਸ |
Q:5 | ________ ਕੀਅਜ਼ ਦੀ ਵਰਤੋਂ ਕਰਸਰ ਨੂੰ ਸਾਰੀਆਂ ਦਿਸ਼ਾਵਾਂ ਵਿੱਚ ਘੁੰਮਾਉਣ ਲਈ ਕੀਤੀ ਜਾਂਦੀ ਹੈ। |
Ans:5 | a.) ਐਰੋ b.) ਸਪੈਸ਼ਲ c.) ਫੰਕਸ਼ਨ d.) ਨੂਮੈਰਿਕ |
Q:6 | ਕੰਪਿਊਟਰ ਵਿੱਚ ਤਸਵੀਰਾਂ ਲੈਣ ਲਈ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ? What is used to take pictures in computer? |
Ans:6 | a.) ਹੈਡਫੋਨ Headphones b.) ਸਪੀਕਰ Speaker c.) ਵੈੱਬ ਕੈਮਰਾ web camera d.) ਇਹਨਾਂ ਵਿਚੋਂ ਕੋਈ ਨਹੀਂ None of these |
Q:7 | ਪੇਂਟ ਵਿੰਡੋ ਦੇ ਕਿਸ ਭਾਗ ਦੀ ਵਰਤੋਂ ਸਕਰੀਨ ਨੂੰ ਸਰਕਾਉਣ ਲਈ ਕੀਤੀ ਜਾਂਦੀ ਹੈ? Which part of the paint window is used to slide the screen? |
Ans:7 | a.) ਸੈਂਸਰ Sensor b.) ਲਾਈਟ Light c.) ਹੀਟ Heat d.) ਸਕਰੌਲ ਬਾਰ Scroll bar |
Q:8 | ਕੀਬੋਰਡ ਉੱਪਰ ਕਿੰਨੀਆ ਫੰਕਸ਼ਨ ਕੀਜ਼ ਹੁੰਦੀਆਂ ਹਨ? How many function keys are there on the keyboard? |
Ans:8 | a.) 11 (F1 to F11) b.) 10 (F1 to F10) c.) 12 (F1 to F12) d.) 13 (F1 to F13) |
Q:9 | ਵੀਡੀਓ ਗੇਮ ਕੰਟਰੋਲ ਕਰਨ ਲਈ ਕਿਸ ਉਪਕਰਣ ਦਾ ਪ੍ਰਯੋਗ ਹੁੰਦਾ ਹੈ? What devices are used to control video games? |
Ans:9 | a.) ਜਾਏਸਟਿੱਕ Joystick b.) ਸਕੈਨਰ Scanner c.) ਸਪੀਕਰ Speaker d.) ਲਾਈਟ Light |
Q:10 | ਕਿਹੜੀਆਂ ਕੀਅਜ ਦੀ ਵਰਤੋਂ ਕਰਸਰ ਨੂੰ ਹਿਲਾਉਣ ਲਈ ਕੀਤੀ ਜਾਂਦੀ ਹੈ? Which keys are used to move the cursor? |
Ans:10 | a.) ਐਰੋ ਕੀਅਜ Arrow keys b.) ਸ਼ਪੈਸ਼ਲ Special c.) ਫੰਕਸ਼ਨ function d.) ਨੂਮੈਰਿਕ Numeric |
Q:11 | ਮਾਨੀਟਰ ਇੱਕ ਸਾਫਟ ਕਾਪੀ ਅਤੇ _______ ਇੱਕ ਹਾਰਡ ਕਾਪੀ ਆਉਟਪੁੱਟ ਯੰਤਰ ਹੈ। |
Ans:11 | a.) ਪ੍ਰਿੰਟਰ b.) ਪਲੋਟਰ c.) ਉਪਰੋਕਤ ਦੋਵੇਂ d.) ਇਹਨਾਂ ਵਿੱਚੋਂ ਕੋਈ ਨਹੀਂ |
Q:12 | ______ ਦੀ ਵਰਤੋ ਕੰਪਿਊਟਰ ਵਿਚੋਂ ਆਵਾਜ਼ਾਂ ਸੁਣਨ ਲਈ ਕੀਤੀ ਜਾਂਦੀ ਹੈ। |
Ans:12 | a.) ਪ੍ਰਿੰਟਰ b.) ਸਪੀਕਰ c.) ਮਾਈਕਰੋਫੋਨ d.) ਮਾਊਸ |
Q:13 | _____ ਆਉਟਪੁੱਟ ਨੂੰ ਕਾਗਜ਼ ਉੱਪਰ ਛਾਪਦਾ ਹੈ। |
Ans:13 | a.) ਪ੍ਰਿੰਟਰ b.) ਕੀਬੋਰਡ c.) ਮਾਊਸ d.) ਸਪੀਕਰ |
Q:14 | _______ ਪ੍ਰਿੰਟਰ ਪ੍ਰਿੰਟ ਕਰਨ ਸਮੇਂ ਬਿੰਦੀਆਂ ਨੂੰ ਮਿਲਾਕੇ ਛਾਪਦਾ ਹੈ। |
Ans:14 | a.) ਡਾਟਾ ਮੈਟ੍ਰਿਕਸ b.) ਇੰਕਜੈਂਟ c.) ਲੇਂਜਰ d.) ਇੰਨ੍ਹਾਂ ਵਿੱਚੋਂ ਕੋਈ ਨਹੀਂ |
Q:15 | ਮਾਨੀਟਰ ______ ਕਿਸਮਾਂ ਦੇ ਹੁੰਦੇ ਹਨ। |
Ans:15 | a.) 2 b.) 3 c.) 4 d.) 5 |
Q:16 | ਹੈੱਡਫੋਨ ਨੂੰ ______ ਵੀ ਕਿਹਾ ਜਾਂਦਾ ਹੈ। |
Ans:16 | a.) ਆਈ ਫੋਨ b.) ਈਅਰ ਫੋਨ c.) ਉਪਰੋਕਤ ਦੋਵੇਂ d.) ਇਹਨਾਂ ਵਿਚੋਂ ਕੋਈ ਨਹੀਂ |