Q:1 | ਤਸਵੀਰ ਨੂੰ ਸਲੈਕਟ ਕਰਨ ਉਪਰੰਤ _______ ਟੈਬ ਦਿਖਾਈ ਦਿੰਦਾ ਹੈ। |
Ans:1 | a.) ਫਾਰਮੈਟ b.) ਪੇਜ ਲੇਅ ਆਊਟ c.) ਇਨਸਰਟ d.) ਵਿਊ |
Q:2 | ਅਸੀਂ ਰੈਂਪ ਟੈਕਸਟ ਕਰਦੇ ਹੋਏ _____ ਆਪਸ਼ਨ ਵਰਤ ਸਕਦੇ ਹਾਂ। |
Ans:2 | a.) ਸਕੇਅਰ b.) ਬਿਹਾਇੰਡ ਟੈਕਸਟ c.) ਟਾਈਟ d.) ਉਪਰੋਕਤ ਸਾਰੇ |
Q:3 | ਤਸਵੀਰ ਦੇ ਕਿਸੇ ਦੇ ਬੇਲੋੜੀਂਦੇ ਹਿੱਸੇ ਨੂੰ ਹਟਾਉਣ ਲਈ _______ ਆਪਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ। |
Ans:3 | a.) ਕਰਾਪ b.) ਰੋਟੈਟ c.) ਗਰੁੱਪ d.) ਕੰਪਰੈਸ |
Q:4 | ਫਾਰਮੈਟ ਟੈਬ ਦੇ ਐਡਜਸਟ ਗਰੁੱਪ ਵਿੱਚ ਹੇਠ ਲਿਖਿਆਂ ਵਿਚੋਂ ______ ਆਪਸ਼ਨ ਮੌਜੂਦ ਨਹੀਂ ਹੁੰਦੀ। |
Ans:4 | a.) Corrections b.) Remove Background c.) Artistic Effects d.) Picture Styles |
Q:5 | ਅਸੀਂ ਅੱਖਰਾਂ ਦੀ ਗਿਣਤੀ ਨੂੰ ਵਿੰਡੋ ਦੇ ਹੇਠਲੇ ਪਾਸੇ _______ ਬਾਰ ਵਿੱਚ ਲੱਭ ਸਕਦੇ ਹਾਂ। |
Ans:5 | a.) ਟਾਸਕਬਾਰ b.) ਸਟੇਟਸ ਬਾਰ c.) ਟਾਇਟਲ ਬਾਰ d.) ਸਕਰੌਲ ਬਾਰ |
Q:6 | ਕਿਹੜਾ ਆਪਸ਼ਨ ਟੈਕਸਟ ਨੂੰ ਦੋ ਜਾਂ ਵੱਧ ਭਾਗਾ ਵਿਚ ਵੰਡਦਾ ਹੈ? |
Ans:6 | a.) Page Layout ਵਿੱਚ Columns ਆਪਸ਼ਨ b.) ਫਾਰਮੈਟ c.) ਇਨਸਰਟ d.) ਵਿਊ |
Q:7 | ਕਿਹੜੀ ਪੇਜ਼ ਓਰੀਐਂਟੇਂਸਨ ਪੇਜ ਨੂੰ ਹੋਰੀਜੈਟਲੀ ਦਿਸ਼ਾ ਵਿੱਚ ਸੈੱਟ ਕਰਦੀ ਹੈ? |
Ans:7 | a.) Portrait ਓਰੀਐਂਟੇਂਸਨ b.) Landscape ਓਰੀਐਂਟੇਂਸਨ c.) Both a and b d.) None of these |
Q:8 | ਕਿਸ ਆਪਸਨ ਦੀ ਮਦਦ ਨਾਲ ਦੋ ਜਾਂ ਦੋ ਤੋਂ ਵੱਧ ਤਸਵੀਰਾਂ ਇਸ ਤਰਾਂ ਇਕੱਠੀਆਂ ਹੋ ਜਾਂਦੀਆਂ ਹਨ ਜਿਵੇਂ ਕਿ ਉਹ ਇਕ ਹੀ ਓਬਜੈਕਟ ਹੋਵੇ? |
Ans:8 | a.) ਕਰਾਪ b.) ਰੋਟੈਟ c.) ਕੰਪਰੈਂਸ d.) ਗਰੁੱਪ |
Q:9 | ਐੱਮ ਐਸ ਵਰਡ ਦੀ ਕਿਹੜੀ ਆਪਸ਼ਨ ਦੀ ਵਰਤੋ ਨਾਲ ਪਿਕਚਰ ਦੇ ਰੰਗਾਂ ਨੂੰ ਬਦਲਿਆ ਜਾ ਸਕਦਾ ਹੈ |
Ans:9 | a.) Format-Color-Recolor b.) Recolor-Color-Format c.) Color-Format-Recolor d.) None of these |
Q:10 | ਐੱਮ ਐੱਸ ਵਰਡ ਦੀ ਕਿਹੜੀ ਆਪਸ਼ਨ ਦੀ ਵਰਤੋਂ ਸ਼ਬਦਾਂ ਦੀ ਗਿਣਤੀ ਕਰਨ ਲਈ ਕੀਤੀ ਜਾਂਦੀ ਹੈ? |
Ans:10 | a.) Remove background b.) Fractions c.) Word Count d.) Corrections |
Q:11 | ਵੱਖ ਵੱਖ ਸੈੱਲਾਂ ਵਿੱਚ ਟੇਬਲ ਵਿਚ ਅੱਗੇ ਜਾਣ ਲਈ _____ ਕੀਅ ਦੀ ਵਰਤੋਂ ਕੀਤੀ ਜਾਂਦੀ ਹੈ। |
Ans:11 | a.) ਕੰਟਰੋਲ b.) ਸਿਫਟ c.) ਟੈਬ d.) ਹੋਮ |
Q:12 | ਟੇਬਲ ਬਟਨ ______ ਟੈਬ ਤੇ ਮੌਜੂਦ ਹੁੰਦਾ ਹੈ। |
Ans:12 | a.) ਹੋਮ b.) ਲੇਅ ਆਊਟ c.) ਇਨਸਰਟ d.) ਵਿਊ |
Q:13 | ਅਸੀ ਕਾਲਮ ਦੀ ਚੋੜ੍ਹਾਈ ਟੇਬਲ ਗਰੁੱਪ ਦੀ ______ ਬਟਨ ਤੋਂ ਬਦਲ ਸਕਦੇ ਹਾਂ। |
Ans:13 | a.) ਸਲੈਕਟ b.) ਵਿਊ ਗਰਿੱਡ ਲਾਇਨ c.) ਪ੍ਰਾਪਰਟੀਜ d.) ਕੋਈ ਨਹੀਂ |
Q:14 | ਇਕ _____ ਕਾਲਮਜ ਅਤੇ ਰੋਅਜ ਤੋਂ ਮਿਲ ਕੇ ਬਣਿਆ ਹੁੰਦਾ ਹੈ। |
Ans:14 | a.) ਡਾਕੂਮੈਂਟ b.) ਟੇਬਲ c.) ਵਿਊ d.) ਡਾਟਾ |
Q:15 | ਇਕ _____ ਕਾਲਮਜ ਅਤੇ ਰੋਅਜ ਦੇ ਕਾਟ ਖੇਤਰ ਤੋਂ ਬਣਿਆ ਹੁੰਦਾ ਹੈ। |
Ans:15 | a.) ਸੈੱਲ b.) ਟੇਬਲ c.) ਵਿਊ d.) ਡਾਟਾ |
Q:16 | ਕਿਸ ਕੀਅ ਨੂੰ ਪ੍ਰੈਸ ਕਰਨ ਨਾਲ ਕਰਸਰ ਟੇਬਲ ਵਿਚ ਅਗਲੇ ਸੈਲ ਵਿੱਚ ਚਲਾ ਜਾਂਦਾ ਹੈ? |
Ans:16 | a.) Enter b.) Shift c.) Tab d.) Enter |
Q:17 | ਰੋਅ ਅਤੇ ਕਾਲਮਜ ਦੇ ਕਾਟ ਖੇਤਰ ਨੂੰ ਕੀ ਆਖਦੇ ਹਨ? |
Ans:17 | a.) ਟੇਬਲ b.) ਵਿਊ c.) ਡਾਟਾ d.) ਸੈੱਲ |
Q:18 | ਸਪਲਿੱਟ ਸੈੱਲ ਆਪਸ਼ਨ ਲੇਆਉਟ ਟੈਬ ਦੇ ਕਿਹੜੇ ਗਰੁੱਪ ਵਿੱਚ ਹੁੰਦੀ ਹੈ? |
Ans:18 | a.) Properties b.) Merge c.) View Gridlines d.) None of these |
Q:19 | ਮਲਟੀਮੀਡੀਆ ਸ਼ਬਦ ਦੋ ਸ਼ਬਦਾਂ ਦਾ ਸੁਮੇਲ ਹੈ ਇਹ ਹਨ ______ ਅਤੇ ______ |
Ans:19 | a.) ਤਸਵੀਰਾਂ, ਆਵਾਜ਼ਾਂ b.) ਵੀਡੀਓ, ਆਡੀਓ c.) ਮਲਟੀ, ਮੀਡੀਆ d.) ਹਾਰਡਵੇਅਰ, ਸਾਫਟਵੇਅਰ |
Q:20 | ਐਨੀਮੇਸ਼ਨ ਦੋ ਤਰ੍ਹਾਂ ਦੀ ਹੁੰਦੀ ਹੈ ਇਹ ਹਨ ____ਅਤੇ ____ |
Ans:20 | a.) ਐਨਾਲਾਗ, ਡੀਜਿਟਲ b.) ਸਟੈਟਿਕ, ਹਾਈਪਰ c.) ਰਾਸ਼ਟਰ, ਬਿੱਟਮੈਪ d.) ਪਾਥ, ਫਰੇਮ |
Q:21 | ਮਲਟੀਮੀਡੀਆ ਲਈ _______ ਅਤੇ ________ ਜ਼ਰੂਰਤਾਂ ਹੁੰਦੀਆਂ ਹਨ। |
Ans:21 | a.) ਤਸਵੀਰਾਂ, ਆਵਾਜ਼ਾਂ b.) ਐਨਾਲਾਗ, ਡੀਜਿਟਲ c.) ਹਾਰਡਵੇਅਰ, ਸਾਫਟਵੇਅਰ d.) ਮਲਟੀ,ਮੀਡੀਆ |
Q:22 | ਇਨਪੁਟ ਯੰਤਰ ਵਿਚ ______ ਅਤੇ _____ ਸ਼ਾਮਿਲ ਹੁੰਦੇ ਹਨ। |
Ans:22 | a.) ਮਾਨੀਟਰ, ਪ੍ਰਿੰਟਰ b.) ਰੈਮ, ਹਾਰਡ ਡਿਸਕ c.) ਕੀ-ਬੋਰਡ, ਮਾਊਸ d.) ਹਾਰਡਵੇਅਰ, ਸਾਫਟਵੇਅਰ |
Q:23 | ਮਲਟੀਮੀਡੀਆ ਵਿਚ text ______ ਅਤੇ ______ ਹੁੰਦਾ ਹੈ। |
Ans:23 | a.) ਐਨਾਲਾਗ, ਡੀਜਿਟਲ b.) ਰਾਸ਼ਟਰ ਬਿੱਟਮੈਪ c.) ਸਟੈਟਿਕ, ਹਾਈਪਰ d.) ਪਾਥ, ਫਰੇਮ |
Q:24 | ਕਿਸ ਆਪਸਨ ਦੀ ਵਰਤੋਂ ਦੋ ਜਾਂ ਦੋ ਤੋਂ ਵੱਧ ਸੈੱਲਾਂ ਨੂੰ ਜੋੜਨ ਲਈ ਕੀਤੀ ਜਾਂਦੀ ਹੈ? |
Ans:24 | a.) Merge Group b.) Merge Cells c.) Both A and B d.) None of these |
Q:25 | ਵੀਡਿਓ ਨੂੰ ਕਿੰਨੀਆਂ ਕਿਸਮਾਂ ਵਿਚ ਵੰਡਿਆ ਜਾ ਸਕਦਾ ਹੈ? |
Ans:25 | a.) 03 b.) 04 c.) 02 d.) 05 |
Q:26 | ਟੈਕਸਟ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? |
Ans:26 | a.) 1 b.) 2 c.) 3 d.) 4 |
Q:27 | ਕਿਸੇ ਵੀ ਇੱਕ ਤਰ੍ਹਾਂ ਦੇ ਐਨੀਮੇਸ਼ਨ ਦਾ ਨਾਂ ਲਿਖੋ? |
Ans:27 | a.) ਸਟੈਟਿਕ b.) ਹਾਈਪਰ c.) ਪਾਥ d.) ਬਿੱਟਮੈਪ |
Q:28 | ਪ੍ਰਾਇਮਰੀ ਮੈਮਰੀ ਨੂੰ ______ ਵੀ ਕਿਹਾ ਜਾਂਦਾ ਹੈ। |
Ans:28 | a.) ਇੰਟਰਨਲ ਮੈਮਰੀ b.) ਐਕਸਟਰਨਲ ਮੈਮਰੀ c.) ਫਿਜੀਕਲ ਮੈਮਰੀ d.) ਐਗਜੂਲਰੀ ਮੈਮਰੀ |
Q:29 | ______ ਮੈਮੋਰੀ ਰੀਡ ਓਨਲੀ ਮੈਮਰੀ ਨਹੀਂ ਹੁੰਦੀ। |
Ans:29 | a.) ROM b.) PROM c.) EPROM d.) RAM |
Q:30 | _____ ਇੱਕ ਪੋਰਟੇਬਲ ਸਟੋਰੇਜ ਡਿਵਾਈਸ ਨਹੀ ਹੈ। |
Ans:30 | a.) ਐਕਸਟਰਨਲ ਹਾਰਡ ਡਿਸਕ b.) ਪੈਨ ਡਰਾਈਵ c.) ਹਾਰਡ ਡਿਸਕ ਡਰਾਈਵ d.) ਮੈਮੋਰੀ ਕਾਰਡ |
Q:31 | ਮੈਮਰੀ ਦੇ ਛੋਟੇ ਭਾਗ ਨੂੰ _____ ਕਿਹਾ ਜਾਂਦਾ ਹੈ। |
Ans:31 | a.) ਸੈੱਲ b.) ਏਰੀਆ c.) ਇੰਟਰਸੈਕਸਨ d.) ਕੋਈ ਨਹੀਂ |
Q:32 | USB ਦਾ ਮਤਲਬ ਹੈ। |
Ans:32 | a.) Uniform service book b.) Universal serial bus c.) Universal set rate bus d.) Uniform serial bus |
Q:33 | ਫਲਾਪੀ ਡਿਸਕ ਦੀ ਸਟੋਰੇਜ਼ ਸਮਰੱਥਾ ਕਿੰਨੀ ਹੁੰਦੀ ਹੈ? |
Ans:33 | a.) 1.44 MB b.) 2.44 MB c.) 3.44 MB d.) 4.44 MB |
Q:34 | ਕੰਪੈਕਟ ਡਿਸਕ ਦੀ ਸਟੋਰੇਜ਼ ਸਮਰੱਥਾ ਕਿੰਨੀ ਹੁੰਦੀ ਹੈ? |
Ans:34 | a.) 500 MB b.) 600 MB c.) 700 MB d.) 800 GB |
Q:35 | ਹਾਰਡ ਡਿਸਕ ਦੀ ਸਟੋਰੇਜ਼ ਸਮਰੱਥਾ ਮਾਪਣ ਲਈ ਆਮ ਤੌਰ ਤੇ ਕਿਹੜੀ ਮੈਂਮਰੀ ਇਕਾਈ ਵਰਤੀ ਜਾਂਦੀ ਹੈ? |
Ans:35 | a.) KB b.) MB c.) GB d.) TB |
Q:36 | DVD ਅਤੇ CD ਵਿਚੋਂ ਕਿਸ ਦੀ ਸਟੋਰੇਜ ਸਮਰਥਾ ਵੱਧ ਹੁੰਦੀ ਹੈ? |
Ans:36 | a.) CD b.) DVD |
Q:37 | ਪੈਨਡਰਾਈਵ ਨੂੰ ਕੰਪਿਊਟਰ ਸਿਸਟਮ ਦੇ ਕਿਸ ਪੌਡ ਨਾਲ ਅਟੈਚ ਕੀਤਾ ਜਾਂਦਾ ਹੈ? |
Ans:37 | a.) DVD b.) CD c.) USB d.) UDB |