ਪੰਜਾਬ ਸਰਕਾਰ ਲੈਕੇ ਆ ਰਹੀ ਹੈ ਅਧਿਆਪਕਾਂ ਦੀ ਨਵੀਂ ਆਨਲਾਈਨ ਤਬਾਦਲਾ ਨੀਤੀ, 2 ਹਫ਼ਤਿਆਂ ਬਾਅਦ ਹੋਵੇਗੀ ਲਾਗੂ
ਪੰਜਾਬ ਸਰਕਾਰ ਜਲਦ ਹੀ ਅਧਿਆਪਕਾਂ ਦੀ ਨਵੀਂ ਤਬਾਦਲਾ ਨੀਤੀ ਲਾਗੂ ਕਰਨ ਜਾ ਰਹੀ ਹੈ। ਹੁਣ ਪਤੀ-ਪਤਨੀ, ਫ਼ੌਜੀਆਂ ਦੀਆਂ ਪਤਨੀਆਂ ਆਦਿ ਆਪਣੀ ਪਸੰਦ ਦੀਆਂ ਥਾਵਾਂ ’ਤੇ ਨੌਕਰੀ ਕਰ ਸਕਦੇ ਹਨ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਨੁਸਾਰ ਨਵੀਂ ਤਬਾਦਲਾ ਨੀਤੀ ਅਗਲੇ 2 ਹਫ਼ਤਿਆਂ ਬਾਅਦ ਕਿਸੇ ਵੀ ਦਿਨ ਲਾਗੂ ਹੋ ਜਾਵੇਗੀ। ਇਸ ਤੋਂ ਪਹਿਲਾਂ ਮਾਰਚ 2018 ਵਿਚ ਤਤਕਾਲੀ […]
Continue Reading