Class 6th : Computer Science (Chapter 4 To 8) MCQ’s

Education

Q:1_____ ਦੀ ਵਰਤੋਂ ਕੰਪਿਊਟਰ ਵਿੱਚ ਤਸਵੀਰਾਂ ਦਾਖਲ ਕਰਨ ਲਈ ਕੀਤੀ ਜਾਂਦੀ ਹੈ।
Ans:1   a.) ਹੈੱਡਫੋਨ   b.) ਵੈੱਬ ਕੈਮਰਾ   c.) ਸਪੀਕਰ   d.) ਇਹਨਾਂ ਵਿਚੋਂ ਕੋਈ ਨਹੀਂ
Q:2ਬਾਰ ਕੋਡ ਰੀਡਰ ਵਿੱਚ ______ ਲੱਗਿਆ ਹੁੰਦਾ ਹੈ।
Ans:2   a.) ਸੈਂਸਰ   b.) ਲਾਈਟ   c.) ਹੀਟ   d.) ਮੈਗਨੈਟਿਕ
Q:3______ ਇੱਕ ਪੁਆਇੰਟਿੰਗ ਉਪਕਰਣ ਹੈ।
Ans:3   a.) ਹੈਡਫੋਨ   b.) ਵੈੱਬ ਕੈਮਰਾ   c.) ਮਾਊਸ   d.) ਕੀ-ਬੋਰਡ
Q:4______ ਦੀ ਵਰਤੋਂ ਕੰਪਿਊਟਰ ਵਿੱਚ ਟੈਕਸਟ ਅਤੇ ਤਸਵੀਰਾਂ ਦਾਖਲ ਕਰਨ ਲਈ ਕੀਤੀ ਜਾਂਦੀ ਹੈ।
Ans:4   a.) ਪ੍ਰਿੰਟਰ   b.) ਸਕੈਨਰ   c.) ਸਪੀਕਰ   d.) ਮਾਊਸ
Q:5________ ਕੀਅਜ਼ ਦੀ ਵਰਤੋਂ ਕਰਸਰ ਨੂੰ ਸਾਰੀਆਂ ਦਿਸ਼ਾਵਾਂ ਵਿੱਚ ਘੁੰਮਾਉਣ ਲਈ ਕੀਤੀ ਜਾਂਦੀ ਹੈ।
Ans:5   a.) ਐਰੋ   b.) ਸਪੈਸ਼ਲ   c.) ਫੰਕਸ਼ਨ   d.) ਨੂਮੈਰਿਕ
Q:6ਕੰਪਿਊਟਰ ਵਿੱਚ ਤਸਵੀਰਾਂ ਲੈਣ ਲਈ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ? What is used to take pictures in computer?
Ans:6   a.) ਹੈਡਫੋਨ Headphones   b.) ਸਪੀਕਰ Speaker   c.) ਵੈੱਬ ਕੈਮਰਾ web camera   d.) ਇਹਨਾਂ ਵਿਚੋਂ ਕੋਈ ਨਹੀਂ None of these
Q:7ਪੇਂਟ ਵਿੰਡੋ ਦੇ ਕਿਸ ਭਾਗ ਦੀ ਵਰਤੋਂ ਸਕਰੀਨ ਨੂੰ ਸਰਕਾਉਣ ਲਈ ਕੀਤੀ ਜਾਂਦੀ ਹੈ? Which part of the paint window is used to slide the screen?
Ans:7   a.) ਸੈਂਸਰ Sensor   b.) ਲਾਈਟ Light   c.) ਹੀਟ Heat   d.) ਸਕਰੌਲ ਬਾਰ Scroll bar
Q:8ਕੀਬੋਰਡ ਉੱਪਰ ਕਿੰਨੀਆ ਫੰਕਸ਼ਨ ਕੀਜ਼ ਹੁੰਦੀਆਂ ਹਨ? How many function keys are there on the keyboard?
Ans:8   a.) 11 (F1 to F11)   b.) 10 (F1 to F10)   c.) 12 (F1 to F12)   d.) 13 (F1 to F13)
Q:9ਵੀਡੀਓ ਗੇਮ ਕੰਟਰੋਲ ਕਰਨ ਲਈ ਕਿਸ ਉਪਕਰਣ ਦਾ ਪ੍ਰਯੋਗ ਹੁੰਦਾ ਹੈ? What devices are used to control video games?
Ans:9   a.) ਜਾਏਸਟਿੱਕ Joystick   b.) ਸਕੈਨਰ Scanner   c.) ਸਪੀਕਰ Speaker   d.) ਲਾਈਟ Light
Q:10ਕਿਹੜੀਆਂ ਕੀਅਜ ਦੀ ਵਰਤੋਂ ਕਰਸਰ ਨੂੰ ਹਿਲਾਉਣ ਲਈ ਕੀਤੀ ਜਾਂਦੀ ਹੈ? Which keys are used to move the cursor?
Ans:10   a.) ਐਰੋ ਕੀਅਜ Arrow keys   b.) ਸ਼ਪੈਸ਼ਲ Special   c.) ਫੰਕਸ਼ਨ function   d.) ਨੂਮੈਰਿਕ Numeric
Q:11ਮਾਨੀਟਰ ਇੱਕ ਸਾਫਟ ਕਾਪੀ ਅਤੇ _______ ਇੱਕ ਹਾਰਡ ਕਾਪੀ ਆਉਟਪੁੱਟ ਯੰਤਰ ਹੈ।
Ans:11   a.) ਪ੍ਰਿੰਟਰ   b.) ਪਲੋਟਰ   c.) ਉਪਰੋਕਤ ਦੋਵੇਂ   d.) ਇਹਨਾਂ ਵਿੱਚੋਂ ਕੋਈ ਨਹੀਂ
Q:12______ ਦੀ ਵਰਤੋ ਕੰਪਿਊਟਰ ਵਿਚੋਂ ਆਵਾਜ਼ਾਂ ਸੁਣਨ ਲਈ ਕੀਤੀ ਜਾਂਦੀ ਹੈ।
Ans:12   a.) ਪ੍ਰਿੰਟਰ   b.) ਸਪੀਕਰ   c.) ਮਾਈਕਰੋਫੋਨ   d.) ਮਾਊਸ
Q:13_____ ਆਉਟਪੁੱਟ ਨੂੰ ਕਾਗਜ਼ ਉੱਪਰ ਛਾਪਦਾ ਹੈ।
Ans:13   a.) ਪ੍ਰਿੰਟਰ   b.) ਕੀਬੋਰਡ   c.) ਮਾਊਸ   d.) ਸਪੀਕਰ
Q:14_______ ਪ੍ਰਿੰਟਰ ਪ੍ਰਿੰਟ ਕਰਨ ਸਮੇਂ ਬਿੰਦੀਆਂ ਨੂੰ ਮਿਲਾਕੇ ਛਾਪਦਾ ਹੈ।
Ans:14   a.) ਡਾਟਾ ਮੈਟ੍ਰਿਕਸ   b.) ਇੰਕਜੈਂਟ   c.) ਲੇਂਜਰ   d.) ਇੰਨ੍ਹਾਂ ਵਿੱਚੋਂ ਕੋਈ ਨਹੀਂ
Q:15ਮਾਨੀਟਰ ______ ਕਿਸਮਾਂ ਦੇ ਹੁੰਦੇ ਹਨ।
Ans:15   a.) 2   b.) 3   c.) 4   d.) 5
Q:16ਹੈੱਡਫੋਨ ਨੂੰ ______ ਵੀ ਕਿਹਾ ਜਾਂਦਾ ਹੈ।
Ans:16   a.) ਆਈ ਫੋਨ   b.) ਈਅਰ ਫੋਨ   c.) ਉਪਰੋਕਤ ਦੋਵੇਂ   d.) ਇਹਨਾਂ ਵਿਚੋਂ ਕੋਈ ਨਹੀਂ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.